ਡਿਸਕ ਵਿਭਾਗੀਕਰਨ ਦਾ ਨਿਰਧਾਰਨ

ਲਾੲੀਨੈਕਸ ੲਿੰਸਟਾਲੇਸ਼ਨ ਦੌਰਾਨ, ੲਿੱਕ ਨਵੇ ੳੁਪਭੋਗਤਾ ਲੲੀ ਵਿਭਾਗੀਕਰਨ ਹੀ ਸੱਭ ਤੋ ਵੱਡੀ ਸਮੱਸਿਅਾ ਹੁੰਦੀ ਹੈ ੤ ੲਿਹ ਕਾਰਵਾੲੀ ਸਵੈ-ਵਿਭਾਗੀਕਰਨ ਨਾਲ ਅਾਸਾਨ ਬਣਾੲੀਜਾ ਸਕਦੀ ਹੈ ੤

ਸਵੈ-ਵਿਭਾਗੀਕਰਨ ਦੀ ਚੋਣ ਕਰਨ ਨਾਲ, ਤੁਸੀ ਅਾਪਣੀ ੲਿੰਸਟਾਲੇਸ਼ਨ ਲੲੀ ਮਾੳੂਟ ਸਥਿਤੀ, ਭਾਗ ਬਣਾੳੁਣ ਜ੾ ਭਾਗ ਨੰੂ ਜਾਰੀ ਕਰਨ ਲੲੀ ਵਿਭਾਗੀਕਰਨ ਸੰਦ ਦੀ ਵਰਤੋ ਨਹੀ ਕਰ ਸਕੋਗੇ ੤

ਦਸਤੀ ਵਿਭਾਗੀਕਰਨ ਕਰਨ ਲੲੀ, ਵਿਭਾਗੀ ਸੰਦ ਡਿਸਕ ਡਰੂਡਨੰੂ ਚੁਣੋ ੤

ਵੱਖਰੀ ੲਿੰਸਟਾਲੇਸ਼ਨ ਦੀ ਚੋਣ ਕਰਨ ਲੲੀਪਿੱਛੇ ਬਟਨ ਨੰੂ ਵਰਤੋਜ੾ ੲਿਸ ੲਿੰਸਟਾਲੇਸ਼ਨ ਨਾਲ ਜਾਰੀ ਰਹਿਣ ਲੲੀ ਅੱਗੇ ਬਟਨ ਨੰੂ ਦਬਾੳੁ ੤